Home     |     Webmail     |     Contact Us

TRANSPORTATION ROUTES 2023-24

ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 27 ਜੁਲਾਈ ਦਿਨ ਵੀਰਵਾਰ ਤੋਂ ਸਾਰੇ ਕੋਰਸਾਂ ਲਈ ਕਾਲਜ ਖੁੱਲ ਰਿਹਾ ਹੈ। ਨਾਲ ਹੀ ਵੈਨ ਰੂਟ ਗਰੁੱਪ ਵਿੱਚ ਭੇਜ ਦਿੱਤੇ ਜਾਣਗੇ। ਜੇਕਰ ਕਿਸੇ ਵਿਦਿਆਰਥੀ ਨੇ ਆਪਣੇ ਰੂਟ ਸੰਬੰਧੀ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਅੱਜ ਸ਼ਾਮ ਤੱਕ ਸੰਬੰਧਿਤ ਡਰਾਇਵਰ ਨੂੰ ਫੋਨ ਕਰਕੇ ਪੁੱਛ ਸਕਦਾ ਹੈ। ਵੱਲੋਂ- ਪ੍ਰਿੰਸੀਪਲ